Skip survey header

Vancouver Plan Nov 2019 - Punjabi

ਜਿਹੋ ਜਿਹਾ ਵੈਨਕੂਵਰ ਅਸੀਂ ਚਾਹੁੰਦੇ ਅਤੇ ਲੋੜਦੇ ਹਾਂ, ਉਸ ਨੂੰ ਸਿਰਜਣ ਵਾਸਤੇ ਅਸੀਂ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਤੁਹਾਡੀ ਮਦਦ ਦੀ ਮੰਗ ਕਰ ਰਹੇ ਹਾਂ।

3-5 ਮਿੰਟਾਂ ਦਾ ਇਹ ਸਰਵੇਖਣ ਤੁਹਾਡੇ ਕੋਲੋਂ ਸੁਣਨ ਅਤੇ ਇਹ ਸਮਝਣ ਦਾ ਇਕ ਤਰੀਕਾ ਹੈ ਕਿ ਤੁਸੀਂ ਕੌਣ ਹੋ ਅਤੇ ਵੈਨਕੂਵਰ ਤੁਹਾਡੇ ਵਾਸਤੇ ਕੀ ਅਰਥ ਰੱਖਦਾ ਹੈ।

ਤੁਹਾਡੀ ਇਨਪੁੱਟ ਨੂੰ ਅਸੀਂ ਸਭ ਤੋਂ ਵੱਡੇ ਮੌਕਿਆਂ ਅਤੇ ਮੁੱਦਿਆਂ ਦੀ ਪਛਾਣ ਕਰਨ ਲਈ ਵਰਤਾਂਗੇ ਜਿੰਨ੍ਹਾਂ ਵਾਸਤੇ ਡੰੂਘੇ ਅਧਿਐਨ ਦੀ ਜ਼ਰੂਰਤ ਹੈ। ਤੁਸੀਂ ਜੋ ਕੁਝ ਸਾਂਝਾ ਕਰਦੇ ਹੋ, ਉਹ ਪੂਰੀ ਤਰ੍ਹਾਂ ਗੁਪਤ ਹੋਵੇਗਾ। ਜਨਵਰੀ-ਮੱਧ ਚ ਸਰਵੇਖਣ ਦੇ ਬੰਦ ਹੋ ਜਾਣ ਮਗਰੋਂ ਇਸ ਸਾਈਟ ਤੇ ਜੋ ਕੁਝ ਤੁਸੀਂ ਸਾਨੂੰ ਦੱਸਿਆ ਹੋਵੇਗਾ ਉਸਦਾ ਅਸੀਂ ਸਾਰ ਬਣਾਵਾਂਗੇ।
8. ਕੋਈ ਹੋਰ ਵਿਚਾਰ, ਕਹਾਣੀਆਂ, ਫੋਟੋਆਂ, ਵੀਡੀਉ ਜਾਂ
ਚਿੱਤਰ ਜੋ ਤੁਸੀਂ ਸਾਂਝੇ ਕਰਨੇ ਚਾਹੋਗੇ?